Bhaina Meria Lyrics - Simran Jeet | BollywoodTracksLyrics

'Bhaina Meria' is the latest Punjabi song sung by 'Simran Jeet'. The song lyrics are written by Simran Panjwar & the music of this new Punjabi song is given by Desi Swagerz. The music video is produced by MJ Mukesh Jain. The song was released at 'Frame Phaad Productions' official youtube channel on August 2nd, 2020.

Song Details:

Song: Bhaina Meria (Lyric)
Singer: Simran Jeet
Lyrics: Simran Panjwar 
Music: Desi Swagerz
Producer: MJ Mukesh Jain
Music Label: Frame Phaad Productions
Released Date: August 2nd, 2020.

Bhaina Meria Lyrics:

Chawan nal gutt te bnava rakhdi 
Mil k jina nu khushi mile vakhri 
Mere dil nedhe har pal rehndia 

Sachi rehndia shudaina jehria 
Menu pave 10 dukh hor dedi 
Raba rehan hasdia bhaina meria...

Harr reez bhain di pagaun joga hoja 
Rabba merea oe ene joga karde
Veera nal vasda ay bhaina da jahaan
Haye akhi na bhaina di veer jarde 
Sache dil to nibhaun bhaina 
Rishta haye rakhan na kade hera feria
Menu pave 10 dukh hor dedi 
Raba rehan hasdia bhaina meria...

Dunia di har bhain hasdi 
Reh sda eho karda ardaas sache man to 
Bhul k bhaina de kade 

Dil na dukhava hove 
Galti na kade simran to 
Ek phone ute panjwar 
Valea bhajia haye ayon jeria 
Menu pave 10 dukh hor dedi 
Rabba rehan hasdia bhaina meria...

ਭੈਣਾਂ ਮੇਰੀਆਂ Lyrics:

ਚਾਵਾਂ ਨਾਲ ਗੁੱਟ ਤੇ ਬਣਾਵਾਂ ਰੱਖੜੀ 
ਮਿਲ ਕੇ ਜਿਨ੍ਹਾਂ ਨੂੰ ਖੁਸ਼ੀ ਮਿਲੇ ਵੱਖਰੀ 

ਮੇਰੇ ਦਿਲ ਨੇੜੇ ਹਰ ਪਲ ਰਹਿੰਦੀਆਂ ਸੱਚੀ  ਰਹਿੰਦੀਆਂ ਸੁਦੈਣਾਂ ਜਿਹੜੀਆਂ

 ਮੈਨੂੰ ਭਾਵੇਂ 10 ਦੁੱਖ ਹੋਰ ਦੇ ਦਈ ਰੱਬਾ ਰਹਿਣ ਹੱਸਦੀਆ ਭੈਣਾਂ ਮੇਰੀਆਂ...

ਹਰ ਰੀਝ ਭੈਣਾਂ ਦੀ ਪੁਗਾਉਣ ਜੋਗਾ ਹੋਜਾਂ ਰੱਬਾ ਮੇਰਿਆ ਉਏ ਇੰਨੇ ਜੋਗਾ ਕਰਦੇ 
ਵੀਰਾਂ ਨਾਲ ਵੱਸਦਾ ਏ ਭੈਣਾਂ ਦਾ ਜਹਾਨ 
ਹਾਏ ਆਖੀ ਨਾ ਭੈਣਾ ਦੀ ਵੀਰ ਜਰਦੇ
ਸੱਚੇ ਦਿਲ ਤੋਂ ਨਿਭਾਉਣ ਭੈਣਾਂ ਰਿਸ਼ਤਾ 
ਕਦੇ ਰੱਖਣ ਨਾ ਹੇਰਾ ਫੇਰੀਆਂ 

ਮੈਨੂੰ ਭਾਵੇਂ ਦੱਸ ਦੁੱਖ ਹੋਰ ਦੇ ਦੇ ਰੱਬਾ ਰਹਿਣ ਹੱਸ ਦੀਆਂ ਭੈਣਾਂ ਮੇਰੀਆਂ...


ਦੁਨੀਆਂ ਦੀ ਹਰ ਭੈਣ ਹੱਸਦੀ ਰਹਿ ਸਦਾ ਇਹੋ ਕਰਾ ਅਰਦਾਸ ਸੱਚੇ ਮਨ ਤੋਂ 
ਭੁੱਲ ਕੇ ਭੈਣਾਂ ਦਾ ਕਦੇ ਦਿਲ ਨਾ ਦੁਖਾਵਾਂ ਹੋਵੇ ਗਲਤੀ ਨਾ ਕਦੇ ਸਿਮਰਨ ਤੋ
ਇੱਕ ਫੋਨ ਉੱਤੇ ਪੰਜਵੜ ਵਾਲਿਆ ਭੱਜੀਆ ਹਾਏ ਆਉਣ ਜਿਹੜੀਆਂ 

 ਮੈਨੂੰ ਭਾਵੇਂ ਦਸ ਦੁੱਖ ਹੋਰ ਦੇ ਦੇ ਰੱਬਾ ਰਹਿਣ ਹੱਸ ਦੀਆਂ ਭੈਣਾਂ ਮੇਰੀਆਂ...


Written by: Gaurav [BOLLYWOOD TRACKS LYRICS]                                             

If Found Any Mistake in Lyrics, Please Report In Contact Section with Correct Lyrics...

Post a comment